souce

ਆਓ ਜਾਣੀਏ ਕਿਵੇਂ ਬਣਦਾ ਹੈ ਸੂਰ ਦੇ ਮੀਟ ਤੋਂ ਸੌਸੇਜ

ਜਿਵੇਂ ਕਿ ਤੁਸੀ ਸਾਡੀਆ ਪੁਰਾਣੀਆਂ ਪੋਸਟਾ ਵਿੱਚ ਸੂਰ ਦੇ ਮੀਟ ਤੋਂ ਅਚਾਰ ਅਤੇ ਬਰਗਰ ਪੈਟੀ ਬਣਾਉਣ ਬਾਰੇ ਪੜ੍ਹ ਹੀ ਚੁੱਕੇ ਹੋ, ਉਸੇ ਹੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀ ਤੁਹਾਨੂੰ ਪੌਰਕ ਸੌਸੇਜ ਬਣਾਉਣ ਬਾਰੇ ਦੱਸਣ ਜਾ ਰਹੇ ਹਾ ।

2. ਸੌਸੇਜ ਬਣਾਉਣ ਲਈ ਸਭ ਤੋਂ ਪਹਿਲਾਂ ਮੀਟ ਦਾ ਕੀਮਾ ਬਣਾ ਲਿਆ ਜਾਂਦਾ ਹੈ ।

3. ਇਸ ਲਈ 50% ਮੀਟ ਅਤੇ 50 % ਫੈਟ ਦਾ ਪ੍ਰਯੋਗ ਕਰੋ ।

4. ਇਹਨਾਂ ਦੋਹਾ ਦਾ ਇੱਕ ਮਿਸ਼ਰਣ ਬਣਾ ਲਓ ।

5. ਫਿਰ ਇਸ ਨੂੰ “ਬਾਊਲ ਚੌਪਰ” ਵਿੱਚ ਮਿਲਾ ਕੇ ਇਸ ਦੀ “ਇਮਲਸ਼ਨ” ਤਿਆਰ ਕਰ ਲਓ ।

6. ਇਸ ਇਮਲਸ਼ਨ ਨੂੰ “ਕੇਸਿੰਗ” ਵਿੱਚ ਭਰ ਲਓ ।

7. ਜਿਵੇਂ ਕਿ ਫਰੈਂਕਫਰਕਟਰਜ , ਬਲੌਗਨਾ ਸੌਸੇਜ , ਫਰੈਸ਼ ਸੌਸੇਜ , ਡਰਾਈ ਸੌਸੇਜ , ਲੀਵਰ ਸੌਸੇਜ ਆਦਿ ਜਿਨ੍ਹਾਂ ਦੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਬਜਾਰਾ ਵਿੱਚ ਕਾਫੀ ਮੰਗ ਹੈ ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ