ear paining

ਕੰਨ ਦਾ ਦਰਦ ਦੂਰ ਕਰਨ ਲਈ ਲਾਭਦਾਇਕ ਘਰੇਲੂ ਨੁਸਖੇ

1. ਲੱਸਣ, ਮੂਲੀ, ਅਦਰਕ ਅਤੇ ਨਿੰਬੂ ਦਾ ਰਸ ਬਰਾਬਰ ਮਾਤਰਾ ਵਿੱਚ ਮਿਲਾ ਕੇ 2-2 ਬੂੰਦਾਂ ਕੰਨ ਵਿੱਚ ਪਾਉ।

2. ਮਲੱਠੀ ਦਾ ਚੂਰਨ ਅਤੇ ਨਿੰਬੂ ਦਾ ਰਸ ਮਿਲਾ ਕੇ ਕੰਨ ਵਿੱਚ ਪਾਉ।

ear-aches-ear-pains-ear-infections

3. ਤੁਲਸੀ ਦੇ ਪੱਤਿਆਂ ਦੇ ਰਸ ਵਿੱਚ ਵਿੱਚ ਕਪੂਰ ਦੀ ਟਿੱਕੀ ਘੋਲ ਕੇ ਕੰਨ ਵਿੱਚ ਪਾਉ, ਜਲਦੀ ਆਰਾਮ ਮਿਲੇਗਾ।

4.ਅਨਾਰ ਦੇ ਰਸ ਦੀ ਇੱਕ ਬੂੰਦ ਅਤੇ ਤੁਲਸੀ ਦੇ ਰਸ ਦੀਆਂ ਦੋ ਬੂੰਦਾਂ ਨੂੰ ਮਿਲਾ ਕੇ ਕੰਨ ਵਿੱਚ ਪਾਉ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ