1. ਅੱਜ ਦੇ ਮਹਿੰਗਾਈ ਭਰੇ ਦੋਰ ਵਿੱਚ ਛੋਟੇ ਕਿਸਾਨ ਜਿੰਨ੍ਹਾਂ ਕੋਲ ਜਮੀਨਾਂ ਘੱਟ ਨੇ ਉਨ੍ਹਾਂ ਕਿਸਾਨਾ ਲਈ ਖੁੰਬ ਦੀ ਖੇਤੀ ਬਹੁੱਤ ਹੀ ਵੱਧੀਆਂ ਆਮਦਨ ਦਾ ਸਰੋਤ ਹੈ।
2. ਖੁੰਬਾਂ ਦੀ ਕਾਸ਼ਤ ਹਵਾਦਾਰ ਕਮਰਿਆਂ ਵਿੱਚ ਕੀਤੀ ਜਾਂਦੀ ਹੈ ਜਿਸ ਕਾਰਨ ਇਸ ਨੂੰ ਜਿਆਦਾ ਜਮੀਨ ਦੀ ਜਰੂਰਤ ਨਹੀ ਪੈਂਦੀ ।
3. ਪੰਜਾਬ ਵਿੱਚ ਖੁੰਬਾਂ ਦੀਆਂ 5 ਕਿਸਮਾ ਦੀ ਕਾਸ਼ਤ ਕੀਤੀ ਜਾਂਦੀ ਹੈ ਇਹਨਾ ਨੂੰ ਦੌ ਭਾਗਾ ਵਿੱਚ ਵੰਡਿਆਂ ਜਾਂਦਾ ਹੈ ਸਰਦ ਰੁੱਤ ਦੀਆਂ ਖੁੰਬਾਂ ਅਤੇ ਗਰਮ ਰੁੱਤ ਦੀਆਂ ਖੁੱਬਾਂ ।
4. ਸਰਦੀਆਂ ਵਿੱਚ ਬਟਨ ਖੰਬ , ਢੀਂਗਰੀ ਖੁੰਬ, ਸ਼ਟਾਕੀ ਖੁੰਬ, ਅਤੇ ਗਰਮੀਆਂ ਵਿੱਚ ਮਿਲਕੀ ਖੁੰਬ ਤੇਂ ਪਰਾਲੀ ਵਾਲੀ ਖੁੰਬ ਉਗਾਈ ਜਾਂਦੀ ਹੈ।
5. ਇਸ ਤਰ੍ਹਾਂ ਕਿਸਾਨ ਸਾਰਾ ਸਾਲ ਖੁੰਬਾਂ ਦੀ ਕਾਸ਼ਤ ਪੈਦਾ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ