• ਦੁਨੀਆਂ ਦੇ ਪੌਸ਼ਟਿਕ ਭੋਜਨਾਂ ਵਿੱਚੋ ਸੂਰ ਦਾ ਮੀਟ ਦੂਜੇ ਨੰਬਰ ‘ਤੇ ਆਉਂਦਾ ਹੈ।
• ਸੂਰ ਦੇ ਮੀਟ ਵਿੱਚ ਵਿਟਾਮਿਨ ਬੀ-1(ਥਾਈਮਾਈਨ) ਹੁੰਦਾ ਹੈ ਜੋ ਕਿ ਸਰੀਰਕ ਵਿਕਾਸ ਲਈ ਉਪਯੋਗੀ ਹੁੰਦਾ ਹੈ।
• ਸੂਰ ਦੇ ਮੀਟ ਵਿੱਚ ਲੋਹੇ ਦੀ ਮਾਤਰਾ ਪਾਈ ਜਾਂਦੀ ਹੈ, ਜੋ ਸਰੀਰ ਦੀ ਸ਼ਕਤੀ ਅਤੇ ਖੂਨ ਦੇ ਸੈੱਲ ਵਧਾਉਂਦਾ ਹੈ।
• ਸੂਰ ਦਾ ਮਾਸ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।
• ਸੂਰ ਦਾ ਮੀਟ ਚਮੜੀ, ਅੱਖਾਂ, ਹੱਡੀਆਂ ਅਤੇ ਮਾਨਸਿਕ ਤੌਰ ‘ਤੇ ਅਸਥਿਰ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ।
• ਇਸ ਦਾ ਮੀਟ ਪਹਿਲਵਾਨਾਂ, ਖਿਡਾਰੀਆਂ ਅਤੇ ਅਪ੍ਰੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਤੰਦਰੁਸਤ ਬਣਾਉਣ ਲਈ ਹੋਰਨਾਂ ਮੀਟ ਨਾਲੋਂ ਵਧੀਆ ਸਾਬਿਤ ਹੋਇਆ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ