green manure

ਇਹ ਹਨ ਹਰੀ ਖਾਦ ਦੇ ਫਾਇਦੇ

ਹਰੀ ਖਾਦ ਨਾ ਸਿਰਫ ਨਾਈਟ੍ਰੋਜਨ ਅਤੇ ਕਾਰਬਨਿਕ ਪਦਾਰਥਾਂ ਦਾ ਸਰੋਤ ਹੈ, ਬਲਕਿ ਇਸ ਵਿੱਚ ਸੂਖਮ ਤੱਤ ਵੀ ਮੌਜੂਦ ਹੁੰਦੇ ਹਨ।

ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਨਰਮ ਅਤੇ ਭੁਰਭਰੀ ਹੁੰਦੀ ਹੈ ਅਤੇ ਮਿੱਟੀ ਦੀ ਪਾਣੀ ਸੋਖਣ ਦੀ ਸਮਰੱਥਾ ਵੀ ਵੱਧਦੀ ਹੈ।

ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਵਿੱਚ ਸੂਖਮ ਜੀਵਾਂ ਦੀ ਸੰਖਿਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ।

ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਵਿੱਚ ਪੈਦਾ ਹੋਣ ਵਾਲੀਆ ਬਿਮਾਰੀਆਂ ਵਿੱਚ ਵੀ ਕਮੀ ਆਉਦੀ ਹੈ ।

ਇਹ ਨਦੀਨਾਂ ਵਿੱਚ ਵਾਧਾ ਹੋਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ