• ਹਰੀ ਖਾਦ ਨਾ ਸਿਰਫ ਨਾਈਟ੍ਰੋਜਨ ਅਤੇ ਕਾਰਬਨਿਕ ਪਦਾਰਥਾਂ ਦਾ ਸਰੋਤ ਹੈ, ਬਲਕਿ ਇਸ ਵਿੱਚ ਸੂਖਮ ਤੱਤ ਵੀ ਮੌਜੂਦ ਹੁੰਦੇ ਹਨ।
• ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਨਰਮ ਅਤੇ ਭੁਰਭਰੀ ਹੁੰਦੀ ਹੈ ਅਤੇ ਮਿੱਟੀ ਦੀ ਪਾਣੀ ਸੋਖਣ ਦੀ ਸਮਰੱਥਾ ਵੀ ਵੱਧਦੀ ਹੈ।
• ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਵਿੱਚ ਸੂਖਮ ਜੀਵਾਂ ਦੀ ਸੰਖਿਆ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ।
• ਹਰੀ ਖਾਦ ਦੇ ਪ੍ਰਯੋਗ ਨਾਲ ਮਿੱਟੀ ਵਿੱਚ ਪੈਦਾ ਹੋਣ ਵਾਲੀਆ ਬਿਮਾਰੀਆਂ ਵਿੱਚ ਵੀ ਕਮੀ ਆਉਦੀ ਹੈ ।
• ਇਹ ਨਦੀਨਾਂ ਵਿੱਚ ਵਾਧਾ ਹੋਣ ਤੋਂ ਰੋਕਣ ਵਿੱਚ ਮਦਦ ਕਰਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ