impure honey

ਕੀ ਤੁਹਾਡਾ ਸ਼ਹਿਦ ਸ਼ੁੱਧ ਹੈ ਜਾਂ ਤੁਸੀਂ ਖੰਡ ਵਾਲਾ ਮਿਸ਼ਰਣ ਖਾ ਰਹੇ ਹੋ?

ਇਨ੍ਹਾਂ ਘਰੇਲੂ ਨੁਸਖਿਆਂ ਤੋਂ ਤੁਸੀ ਜਾਣ ਸਕਦੇ ਹੋ ਕਿ ਤੁਹਾਡਾ ਸ਼ਹਿਦ ਸ਼ੁੱਧ ਹੈ ਜਾਂ ਨਹੀਂ।

ਵਿਧੀ 1
ਇਕ ਪਾਰਦਰਸ਼ੀ ਗਲਾਸ ਪਾਣੀ ਦਾ ਲਓ।
ਇੱਕ ਚਮਚ ਦੀ ਸਹਾਇਤਾ ਨਾਲ ਪਾਣੀ ਵਿੱਚ ਸ਼ਹਿਦ ਦੀ ਬੂੰਦ ਪਾਉ।


ਇਹ ਸ਼ਹਿਦ ਸ਼ੁੱਧ ਹੈ ਤਾਂ ਇਹ ਪਾਣੀ ਵਿੱਚ ਨਹੀਂ ਫੈਲੇਗਾ।
ਜੇਕਰ ਸ਼ਹਿਦ ਫੈਲ ਜਾਂਦਾ ਹੈ ਤਾਂ ਤੁਹਾਡਾ ਸ਼ਹਿਦ ਅਸ਼ੁੱਧ ਹੈ।

ਵਿਧੀ 2
ਥੋੜਾ ਜਿਹਾ ਰੂੰ ਲਓ ਅਤੇ ਇਸਨੂੰ ਸ਼ਹਿਦ ਵਿੱਚ ਡੁਬੋ ਦਿਓ।
ਮਾਚਿਸ ਦੀ ਤੀਲੀ ਦੀ ਮਦਦ ਨਾਲ ਰੂੰ ਨੂੰ ਜਲਾਓ।


ਜੇਕਰ ਇਹ ਸੜ ਜਾਂਦਾ ਹੈ ਤਾਂ ਤੁਹਾਡਾ ਸ਼ਹਿਦ ਸ਼ੁੱਧ ਹੈ ਅਤੇ ਜੇਕਰ ਇਹ ਨਹੀਂ ਸੜਦਾ ਜਾਂ ਸੜਨ ਦੀ ਆਵਾਜ਼ ਕਰਦਾ ਹੈ ਤਾਂ ਤੁਹਾਡਾ ਸ਼ਹਿਦ ਅਸ਼ੁੱਧ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ