ਝੋਨੇ ਵਿੱਚ ਲੋਹੇ ਅਤੇ ਜ਼ਿੰਕ ਦੇ ਤੱਤਾਂ ਦੀ ਘਾਟ ਦੀ ਰੋਕਥਾਮ

ਝੋਨੇ ਵਿੱਚ ਲੋਹੇ ਅਤੇ ਜ਼ਿੰਕ ਦੇ ਤੱਤਾਂ ਦੀ ਘਾਟ ਦੀ ਰੋਕਥਾਮ

1. ਲੋਹਾ
ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਂਦੇ ਹਨ।

ਰੋਕਥਾਮ

• ਫੈਰਸ ਸਲਫੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫਰਕ ‘ਤੇ ਕਰੋ।

• ਫੈਰਸ ਸਲਫੇਟ ਦਾ 0.5-1.0% (ਅੱਧੇ ਤੋਂ ਇੱਕ ਕਿੱਲੋ ਫੈਰਸ ਸਲਫੇਟ ਅਤੇ 100 ਲੀਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦਾ ਛਿੜਕਾਅ ਕਰੋ।

2. ਜ਼ਿੰਕ
ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਹੋ ਜਾਂਦੇ ਹਨ।

ਰੋਕਥਾਮ

0.5 ਜ਼ਿੰਕ ਸਲਫੇਟ ਹੈਪਟਾਡਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫੇਟ ਹੈਪਟਾਡਾਈਡ੍ਰੇਟ ਅਤੇ 100 ਲੀਟਰ ਪਾਣੀ ਵਿੱਚ) ਜਾਂ 0.3% ਜ਼ਿੰਕ ਮੋਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਮੋਨੋਹਾਈਡ੍ਰੇਟ ਅਤੇ 100 ਲੀਟਰ ਪਾਣੀ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਇਸ ਬਲੋਗ ਵਿੱਚ ਤੁਸੀ ਜਾਣਿਆ ਝੋਨੇ ਵਿੱਚ ਲੋਹੇ ਅਤੇ ਜ਼ਿੰਕ ਦੇ ਤੱਤਾਂ ਦੀ ਘਾਟ ਦੀ ਰੋਕਥਾਮ ਬਾਰੇ,
ਖੇਤੀਬਾੜੀ ਤੇ ਪਸ਼ੂਆਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਨਵੀਂ ਜਾਣਕਾਰੀ ਨਾਲ ਅੱਪਡੇਟ ਰੱਖੋ।

ਐਂਡਰਾਇਡ ਲਈ: http://bit.ly/2ytShma
ਆਈਫੋਨ ਲਈ: https://apple.co/2EomHq6

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ