• ਬੈੱਡ ‘ਤੇ ਤਾਜ਼ਾ ਗੋਬਰ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਹ ਗਰਮ ਹੁੰਦਾ ਹੈ। ਇਸ ਨਾਲ ਗੰਡੋਏ ਮਰ ਜਾਂਦੇ ਹਨ।
• ਬੈੱਡ ਵਿੱਚ ਨਮੀ, ਛਾਂ, ਤਾਪਮਾਨ 8-30 ਡਿਗਰੀ ਤੱਕ ਅਤੇ ਹਵਾ ਦਾ ਪ੍ਰਵਾਹ ਬਣਾਈ ਰੱਖੋ।
• ਗੰਡੋਇਆਂ ਨੂੰ ਡੱਡੂ, ਸੱਪ, ਚਿੜੀਆਂ, ਕਾਂ, ਕਿਰਲੀ ਅਤੇ ਕੀੜੀ ਆਦਿ ਵਰਗੇ ਦੁਸ਼ਮਣਾਂ ਤੋਂ ਬਚਾਓ।
• ਗੋਬਰ ਪੂਰੀ ਤਰ੍ਹਾਂ ਨਾਲ ਖੜ੍ਹਾ ਨਾ ਹੋਵੇ, ਗੰਡੋਇਆਂ ਦੇ ਭੋਜਨ ਵਿੱਚ ਗਿੱਲੇ ਅਤੇ ਠੰਡੇ ਕੂੜੇ ਕਰਕਟ ਦੀ ਵਰਤੋਂ ਕਰੋ।
• ਬੈੱਡ ਵਿੱਚ ਸਿਉਂਕ ਅਤੇ ਲਾਲ ਕੀੜੀਆਂ ਦਾ ਹਮਲਾ ਨਾ ਹੋਵੇ, ਇਸ ਗੱਲ ਦਾ ਧਿਆਨ ਰੱਖੋ।
• ਬੈੱਡ ਦੀ ਗੁਡਾਈ ਹਰੇਕ ਹਫ਼ਤੇ ਕਰੋ ਜਿਸ ਨਾਲ ਗੰਢੋਇਆਂ ਨੂੰ ਸਹੀ ਢੰਗ ਨਾਲ ਜਵਾ ਮਿਲਦੀ ਰਹੇ।ਬੈੱਡ ਦੇ ਉੱਪਰੋਂ ਕੰਪੋਸਟ ਦੀ ਤਹਿ ਤਿਆਰ ਹੋਣ ‘ਤੇ ਉਤਾਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ