ਖੇਤੀ ਲਈ ਸੁਝਾਅ

ਖੇਤੀਬਾੜੀ ਵਿੱਚ ਸੋਲਰ ਊਰਜਾ ਵਾਲੇ ਯੰਤਰ ਵਰਤ ਕੇ ਬਿਜਲੀ ਅਤੇ ਤੇਲ ਦੇ ਖਰਚ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਅਤੇ ਸੂਰਜੀ ਊਰਜਾ ਨਾਲ ਚੱਲਣ ਉਪਰਕਰਨ ਦਾ ਮੁੱਲ ਵੀ ਇੰਨਾ ਜ਼ਿਆਦਾ ਨਹੀ ਹੁੰਦਾ ਕਿ ਖਰੀਦਣ ਵਿੱਚ ਮੁਸ਼ਕਿਲ ਆਵੇ ।

Solar panels and pylon; Shutterstock ID 1023528565
Solar panels and pylon

ਇਸ ਤੋਂ ਬਿਨਾਂ ਇਸ ਯੰਤਰਾਂ ਰਾਹੀ ਊਰਜਾ ਨੂੰ ਸਟੋਰ ਕਰਕੇ ਵੀ ਵਰਤਿਆ ਜਾ ਸਕਦਾ ਹੈ।

smsf2_0

ਸੂਰਜੀ ਊਰਜਾ ਨਾਲ ਚੱਲਣ ਵਾਲੇ ਯੰਤਰ :

1. ਮੱਛੀ ਮੋਟਰ
2. ਲਾਈਟਾਂ
3. ਪੱਖਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ